ਸੁਨੀਲ ਜਾਖੜ ਹੀ ਹੋਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ

ਚੰਡੀਗੜ੍ਹ, 31 ਜੁਲਾਈ 2019 – ਸੁਨੀਲ ਜਾਖੜ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ – ਨਿਊਜ਼-੧੮ ਦੀ ਰਿਪੋਰਟ ਮੁਤਾਬਕ। ਜਾਖੜ ਨੇ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਰਿਪੋਰਟ ਮੁਤਾਬਕ ਜਲਦ ਹੀ ਪੰਜਾਬ ਇੰਚਾਰਜ ਨਾਲ ਜਾਖੜ ਦੀ ਬੈਠਕ ਹੋਵੇਗੀ। ਜਾਣਕਾਰੀ ਮੁਤਾਬਿਕ ਸੀਐੱਮ ਕੈਪਟਨ ਤੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ’ ‘ਜਾਖੜ ਦੇ ਹੀ ਪ੍ਰਧਾਨ ਬਣੇ ਰਹਿਣ ਦੇ ਹੱਕ ‘ਚ ਹਨ।

  • 3
  •  
  •  
  •  
  •