ਚੰਡੀਗੜ੍ਹ ਚ ਪੰਜਾਬੀ ਦੀ ਤਰਸਯੋਗ ਹਾਲਤ ਦੀ ਝਲਕ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਪੰਜਾਬੀ ਭਾਸ਼ਾ ਦੀ ਤਰਸਯੋਗ ਹਾਲਤ ਬਣਾ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਹਿਲੇ ਕੌਮਾਂਤਰੀ ਨਗਰ ਕੀਤਰਤਨ ਦੇ ਸਵਾਗਤ ਲਈ ਚੰਡੀਗੜ੍ਹ ਚ ਲੱਗੇ ਸਵਾਗਤੀ ਗੇਟਾਂ ਉੱਤੇ ਲਾਏ ਬੈਨਰਾਂ ਚ ਗੁਰਮਖ਼ੀ ਦੇ ਸ਼ਬਦ ਜੋੜਾਂ ਚ ਗਲ਼ਤੀਆਂ ਦੀ ਭਰਮਾਰ ਵੇਖਣ ਨੂੰ ਮਿਲੀ। ਇਹ ਬੈਨਰ ਸ਼ੋਮਣੀ ਅਕਾਲੀ ਦਲ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਲਈ ਲਗਾਏ ਹਨ। ਚੰਡੀਗੜ੍ਹ ਚ ਪੰਜਾਬੀ ਭਾਸ਼ਾ ਦੀ ਬਣੀ ਹੋਈ ਤਰਸਯੋਗ ਵੱਲ ਵੇਖਕੇ ਇਹ ਲੱਗਦਾ ਹੀ ਨਹੀਂ ਚੰਡੀਗੜ੍ਹ ਸ਼ਹਿਰ ਪੰਜਾਬ ਦੀ ਰਾਜਧਾਨੀ ਹੈ ਇੱਥੇ ਹਿੰਦੀ ਤੇ ਅੰਗਰੇਜ਼ੀ ਭਾਸ਼ਾਈ ਲੋਕਾਂ ਦਾ ਦਬਦਬਾ ਹੈ

  •  
  •  
  •  
  •  
  •