UAPA ਐਕਟ ਨੂੰ ਹਰੀ ਝੰਡੀ


ਭਾਰਤ ਵਿੱਚ UAPA ਨਾਂਅ ਦਾ ਕਨੂੰਨ ਲਾਗੂ ਕਰਨ ਜਾ ਰਹੀ ਹੈ ਬੀਜੇਪੀ ਸਰਕਾਰ
…..ਕੀ ਹੋਵੇਗਾ !!!
ਜੇਕਰ ਇਹ ਕਨੂੰਨ ਲਾਗੂ ਹੁੰਦਾ ਹੈ ਤਾਂ.

ਘੱਟ ਗਿਣਤੀ ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਲਈ ਖ਼ਤਰੇ ਦੀ ਘੰਟੀ,,,
ਇਸ ਕਨੂੰਨ ਦਾ ਪੂਰਾ ਨਾਮ ਹੈ
Unlawful activities prevention act… ਹੈ..
ਜੇਕਰ ਇਹ ਲਾਗੂ ਹੁੰਦਾ ਹੈ ਤਾਂ ਭਾਰਤ ਇੱਕ ਅਣ ਐਲਾਨੀ ਜੇਲ੍ਹ ਵਿੱਚ ਤਬਦੀਲ ਹੋ ਜਾਵੇਗਾ। ਜਿਥੇ ਤੁਸੀਂ ਦੇਸ਼ ਵਿਰੋਧੀ ਕੋਈ ਲਿਟਰੇਚਰ ਨਹੀਂ ਰਖ ਸਕਦੇ,,1984 ਦੇ ਸ਼ਹੀਦਾਂ ਦੀ ਗੱਲ ਨਹੀਂ ਕਰ ਸਕਦੇ,ਕਿਸੇ ਵੀ ਜੁਝਾਰੂ ਸਿੰਘ ਦਾ ਫੇਸਬੁੱਕ ਜਾਂ ਵਟਸਐਪ ਤੇ ਨਾਮ ਤੱਕ ਨਹੀਂ ਲੈ ਸਕਦੇ,,, ਸਿੱਖ ਹੱਕਾਂ ਲਈ ਲੜਨ ਵਾਲੀ ਕਿਸੇ ਜਥੇਬੰਦੀ ਦੇ ਨਾਲ ਨਹੀਂ ਖੜ ਸਕਦੇ,,, ਮਤਲਬ ਟੋਟਲ ਹੈਂਡੀਕਰਾਫਟ
ਇਥੋਂ ਤੱਕ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਵਾਲੇ ਹਰੇਕ ਵਿਅਕਤੀ ਨੂੰ “ਦਹਿਸ਼ਤਗਰਦ ਘੋਸ਼ਿਤ ਕੀਤਾ ਜਾ ਸਕਦਾ ਹੈ।
ਜੇਕਰ ਕਿਸੇ ਵਿਅਕਤੀ ਦੇ ਵਿਚਾਰ ਵੀ ਹਕੂਮਤ ਨਾਲ ਮੇਲ ਨਾ ਖਾਂਦੇ ਹੋਣ ਤਾਂ ਵੀ ਉਹ ਅੱਤਵਾਦੀ ਗਰਦਾਨ ਦਿੱਤਾ ਜਾਵੇਗਾ।
ਇਸ ਕਨੂੰਨ ਮੁਤਾਬਕ ਉਹ ਵਿਅਕਤੀ ਜੋ ਆਪਣੀ ਸਟੇਟ ਜਾਂ ਸੂਬੇ ਲੲੀ ਵੱਧ ਅਧਿਕਾਰਾਂ ਦੀ ਗੱਲ ਵੀ ਕਰੇਗਾ ਉਸ ਨੂੰ ਵੀ “ਦਹਿਸ਼ਤਗਰਦ”ਐਲਾਨ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇਗਾ।ਉਹ ਵੀ ਅਣਮਿੱਥੇ ਸਮੇਂ ਲਈ ਉਸਦੀ ਕੋਈ ਜ਼ਮਾਨਤ ਵੀ ਨਹੀਂ ਹੋਵੇਗੀ ਜਦੋਂ ਤੱਕ ਸਰਕਾਰ ਨਾ ਚਾਹੇ।
ਜੇਕਰ ਇਹ ਕਨੂੰਨ ਲਾਗੂ ਹੁੰਦਾ ਹੈ ਤਾਂ ਇਸ ਦਾ ਦੁਰਉਪਯੋਗ ਹੋਣਾ ਲਾਜ਼ਮੀ ਹੈ ਕਿਉਂ ਕਿ ਬੀਜੇਪੀ ਆਰ ਐੱਸ ਐੱਸ ਦਾ ਸਿਆਸੀ ਵਿੰਗ ਹੈ।
ਜਦੋਂ ਕਿ ਆਰ ਐੱਸ ਐੱਸ ਇੱਕ ਕੱਟੜ ਹਿੰਦੂ ਫਿਰਕਾਪ੍ਰਸਤ ਜਮਾਤ ਹੈ।

  • 60
  •  
  •  
  •  
  •