ਡਾ. ਅੰਬੇਡਕਰ ਸਿੱਖ ਕਿਉਂ ਨਾ ਬਣ ਸਕਿਆ ? ਜਾਣੋ !

ਲਗਭਗ ਵੀਹ ਮਹੀਨੇ ਪਹਿਲਾਂ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਇਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਸਨ ਕਿ ਡਾ. ਅੰਬੇਦਕਰ ਸਿੱਖ ਕਿਉਂ ਨਾ ਬਣ ਸਕਿਆ। ਇਸ ਸੈਮੀਨਾਰ ਨੇ ਸਿੱਖ ਜਨ ਮਾਨਸ ਵਿਚ ਕਾਫੀ ਵੱਡੀ ਚਰਚਾ ਛੇੜ੍ਹ ਦਿਤੀ ਸੀ ਕਿ ਏਨੇ ਵੱਡੇ ਸਮੇਂ ਤੋਂ ਸਿੱਖ ਆਪਣੇ ਆਪ ਨੂੰ ਹੀ ਦੋਸ਼ੀ ਮਨਦੇ ਰਹੇ ਜੋ ਕਿ ਗਲਤ ਹੈ।


ਪੂਰਾ ਸੈਮੀਨਾਰ ਹੇਠ ਦਿੱਤਾ ਗਿਆ ਹੈ ਸੁਣਨ ਲਈ ਕਲਿੱਕ ਕਰੋ:

ਇਸ ਸੰਬੰਧੀ ਡਾ. ਗੁਰਦਰਸ਼ਨ ਸਿੰਘ ਢਿੱਲੋਂ ਦੇ ਵਿਚਾਰ ਸੁਣਨ ਲਈ ਕਲਿੱਕ ਕਰੋ :

ਇਸ ਸੰਬੰਧੀ ਰਾਜਵਿੰਦਰ ਸਿੰਘ ਰਾਹੀ ਦੇ ਵਿਚਾਰ ਸੁਣਨ ਲਈ ਕਲਿੱਕ ਕਰੋ :

ਇਸ ਸੰਬੰਧੀ ਜਸਪਾਲ ਸਿੰਘ ਸਿਧੂ ਦੇ ਵਿਚਾਰ ਸੁਣਨ ਲਈ ਕਲਿੱਕ ਕਰੋ :

  • 240
  •  
  •  
  •  
  •