ਰਾਸ਼ਟਰਪਤੀ ਟਰੰਪ ਨੇ ਐਤਵਾਰ 15 ਮਾਰਚ ਨੂੰ ‘ਕੌਮੀ ਅਰਦਾਸ ਦਿਹਾੜਾ’ ਮਨਾਉਣ ਦਾ ਕੀਤਾ ਐਲਾਨ

ਰਾਸ਼ਟਰਪਤੀ ਟਰੰਪ ਨੇ ਐਤਵਾਰ 15 ਮਾਰਚ ਨੂੰ ‘ਕੌਮੀ ਅਰਦਾਸ ਦਿਹਾੜਾ’ ਮਨਾਉਣ ਦਾ ਐਲਾਨ ਕਰਦਿਆਂ ਹਰੇਕ ਵਿਅਕਤੀ ਨੂੰ ਰੱਬ ਅੱਗੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਤਿਹਾਸ ‘ਚ ਔਖੇ ਸਮੇਂ ਰੱਬ ਕੋਲੋਂ ਹੀ ਰੱਖਿਆ ਤੇ ਤਾਕਤ ਲੈਂਦੇ ਰਹੇ ਹਾਂ। ਉਹਨਾਂ ਇਹ ਐਲਾਨ ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਰਕੇ ਕੀਤਾ ਹੈ।

  • 892
  •  
  •  
  •  
  •