ਫ਼ਾਰੂਕ ਅਬਦੁੱਲਾ ਵੱਲੋਂ ਜੇਲ੍ਹਾਂ ‘ਚੋਂ ਸਾਰੇ ਬੰਦੀਆਂ ਦੀ ਰਿਹਾਈ ਲਈ ਇੱਕਜੁੱਟ ਹੋਣ ਦੀ ਅਪੀਲ

ਸ੍ਰੀਨਗਰ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾ ਰਾਜਨੀਤੀ ਸਾਨੂੰ ਵੰਡੇ, ਉਹ ਇੱਥੋਂ ਦੇ ਸਾਰੇ ਸਿਆਸੀ ਆਗੂਆਂ ਨੂੰ ਅਪੀਲ ਕਰਦੇ ਹਨ, ਕਿ ਜੰਮੂ ਕਸ਼ਮੀਰ ਦੀਆਂ ਜੇਲ੍ਹਾਂ ‘ਚੋਂ ਸਾਰੇ ਬੰਦੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ‘ਤੇ ਦਬਾਅ ਪਾਉਣ ਵਾਸਤੇ ਸਾਰੇ ਇੱਕਜੁੱਟ ਹੋਣ।

  •  
  •  
  •  
  •  
  •