ਕਰੋਨਾਵਾਇਰਸ: ਭਾਰਤ ‘ਚ ਮਰੀਜ਼ਾਂ ਦੀ ਗਿਣਤੀ ਹੋਈ 147, ਦੁਨੀਆਂ ਭਰ ‘ਚ 1 ਲੱਖ ਮਾਮਲੇ ਪਾਜ਼ੀਟਿਵ

ਭਾਰਤ ‘ਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ‘ਚ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 147 ਹੋ ਗਈ ਹੈ। ਜਿਸ ਵਿਚ 122 ਭਾਰਤੀ ਤੇ 25 ਵਿਦੇਸ਼ੀ ਨਾਗਰਿਕ ਹਨ।
ਦੁਨੀਆਂ ਭਰ ‘ਚ ਇਸ ਖਤਰਨਾਕ ਵਾਇਰਸ ਨਾਲ 1,85000 ਲੋਕ ਪੀੜਤ ਹਨ, ਜਿਨ੍ਹਾਂ ‘ਚੋਂ 1 ਲੱਖ ਮਾਮਲੇ ਪਾਜ਼ੀਟਿਵ ਹਨ ਤੇ 6 ਹਜ਼ਾਰ ਤੋਂ ਵੱਧ ਲੋਕਾਂ ਦੀ ਹਾਲਤ ਖਰਾਬ ਹੈ। ਹੁਣ ਤੱਕ ਇਸ ਨਾਲ 7 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।

  • 2
  •  
  •  
  •  
  •