ਭਾਰਤ ਨੇ 22 ਮਾਰਚ ਸਾਰੀਆਂ ਅੰਤਰਾਸ਼ਟਰੀ ਉਡਾਣਾਂ ਦੇ ਦਾਖਲੇ ‘ਤੇ ਲਾਈ ਪਾਬੰਧੀ

ਕੋਰੋਨਾਵਾਇਰਸ ਨੇ ਦੁਨੀਆ ਭਰ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਨੂੰ ਸੰਕਰਮਿਤ ਕੀਤਾ ਹੈ ਤੇ ਹੁਣ ਤੱਕ 9,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਵੀ ਭਾਰਤ ਵਿੱਚ ਫੈਲ ਰਿਹਾ ਹੈ ਤੇ ਹੁਣ ਤੱਕ 173 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਚਾਰ ਲੋਕਾਂ ਦੀ ਮੌਤ ਇਸ ਦੇ ਲਾਗ ਕਾਰਨ ਹੋਈ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਨੇ 22 ਮਾਰਚ ਤੋਂ 29 ਮਾਰਚ ਤੱਕ ਦੀਆਂ ਸਾਰੀਆਂ ਅੰਤਰਰਾਸ਼ਟਰੀ ਵਪਾਰਕ ਯਾਤਰੀਆਂ ਦੀਆਂ ਉਡਾਣਾਂ ਦੇ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਹੈ।

  •  
  •  
  •  
  •  
  •