ਕੋਰੋਨਾਵਾਇਰਸ: ਪਾਕਿਸਤਾਨ ‘ਚ ਤਿੰਨ ਮੌਤਾਂ, 500 ਤੋਂ ਵੱਧ ਪ੍ਰਭਾਵਿਤ

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਚ ਕੋਰੋਨਾਵਾਇਰਸ ਕਾਰਨ 3 ਮੌਤਾਂ ਹੋ ਗਈਆਂ ਹਨ ਤੇ 500 ਤੋਂ ਵਧੇਰੇ ਲੋਕਾਂ ਵਾਇਰਸ ਤੋਂ ਪ੍ਰਭਾਵਿਤ ਹਨ। ਕੋਰੋਨਾਵਾਇਰਸ ਨੇ ਸ਼ੁੱਕਰਵਾਰ ਸਵੇਰ ਤੱਕ 179 ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਹੁਣ ਤੱਕ 10,035 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 2 ਲੱਖ 44 ਹਜ਼ਾਰ 979 ਮਾਮਲਿਆਂ ਦੀ ਪੁਸ਼ਟੀ ਹੋਈ।

  •  
  •  
  •  
  •  
  •