ਭਾਰਤ ਰੇਲਵੇ ਵੱਲੋਂ 31 ਮਾਰਚ ਤੱਕ ਸਾਰੀਆਂ ਪੈਸੇਂਜਰ ਟਰੇਨਾਂ ਬੰਦ ਕਰਨ ਦਾ ਐਲਾਨ

ਕੋਰੋਨਾਵਾਇਰਸ ਦੇ ਚਲਦਿਆਂ ਭਾਰਤੀ ਰੇਲਵੇ ਨੇ ਫੈਸਲਾ ਲਿਆ ਹੈ ਕਿ 31 ਮਾਰਚ ਤੱਕ ਸਾਰੀਆਂ ਪੈਸੇਂਜਰ ਟਰੇਨਾਂ ਮੁਕੰਮਲ ਤੌਰ ‘ਤੇ ਰੱਦ ਕੀਤੀਆਂ ਜਾ ਰਹੀਆਂ ਹਨ। ਜੋ ਟਰੇਨਾਂ ਅੱਜ ਸਵੇਰੇ ਚੱਲ ਪਈਆਂ ਹਨ, ਉਹ ਨਿਸ਼ਚਿਤ ਅੱਡਿਆਂ ਤੱਕ ਹੀ ਚੱਲਣਗੀਆਂ।

  •  
  •  
  •  
  •  
  •