7 ਨਵੇਂ ਮਾਮਲੇ ਆਏ ਸਾਹਮਣੇ, ਪੰਜਾਬ ਵਿਚ ਹੋਏ ਕੁੱਲ 21 ਲੋਕ ਕਰੋਨਾ ਪੀੜਤ

ਨਵਾਂ ਸ਼ਹਿਰ ਦੇ ਕੋਰੋਨਾਵਾਇਰਸ ਪੀੜਤ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰ ਤੋਂ ਕੱਲ੍ਹ 7 ਲੋਕ ਪਾਜ਼ੀਟਿਵ ਪਾਏ ਗਏ ਸਨ ਪਰੰਤੂ ਉੱਥੇ ਹੀ ਐਸ.ਐਮ.ਓ. ਰਜਿੰਦਰ ਭਾਟੀਆ ਨੇ ਦੱਸਿਆ ਕਿ 7 ਹੋਰ ਲੋਕ ਪਾਜ਼ੀਟਿਵ ਪਾਏ ਗਏ ਹਨ। ਜਿਸ ਨਾਲ ਕੁੱਲ 14 ਪਾਜ਼ੀਟਿਵ ਮਰੀਜ ਨਵਾਂਸ਼ਹਿਰ ਤੋਂ ਹਨ। ਹੁਣ ਪੰਜਾਬ ਵਿਚ ਕੁੱਲ 21 ਕਰੋਨਵਾਇਰਸ ਪੀੜਤ ਹਨ।


  • 192
  •  
  •  
  •  
  •