ਪੰਜਾਬ ‘ਚ ਕਰੋਨਾ ਨਾਲ ਹੋਈ ਤੀਜੀ ਮੌਤ

ਪੰਜਾਬ ‘ਚ ਕਰੋਨਾ ਨਾਲ ਅੱਜ ਤੀਜੀ ਮੌਤ ਹੋ ਜਾਣ ਦੀ ਖਬਰ ਆ ਰਹੀ ਹੈ। ਜਾਣਕਾਰੀ ਅਨੁਸਾਰ ਲੁਧਿਆਣੇ ਜ਼ਿਲ੍ਹੇ ਦੀ ਔਰਤ ਗੰਭੀਰ ਹਾਲਤ ਵਿਚ ਰਜਿੰਦਰ ਹਸਪਤਾਲ ਪਟਿਆਲਾ ਵਿਚ ਕੱਲ੍ਹ ਦਾਖਲ ਕਰਾਈ ਗਈ ਸੀ ਅਤੇ ਉਸ ਦੀ ਮੌਤ ਹੋ ਗਈ। ਉਸਦੀ ਉਮਰ 42-43 ਸਾਲ ਸੀ। ਕਰੋਨਾ ਵਾਇਰਸ ਦੀ ਪੁਸ਼ਟੀ ਉਸ ਦੀ ਮੌਤ ਤੋਂ ਬਾਅਦ ਹੋਈ।

  • 143
  •  
  •  
  •  
  •