ਕਾਬੁਲ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰਨ ਵਾਲੇ ਸਾਜ਼ਿਸ਼ੀ ਦੇ ਸਹਿਯੋਗੀ ਕਾਬੂ

ਕਾਬੁਲ ‘ਚ ਸਥਿਤ ਗੁਰਦੁਆਰਾ ਸਾਹਿਬ ‘ਤੇ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਸਲਮ ਫਾਰੂਕੀ ਦੇ ਦੋ ਸਹਿਯੋਗੀਆਂ(ਇਕ ਪਾਕਿਸਤਾਨੀ ਅਤੇ ਇਕ ਬੰਗਲਾਦੇਸ਼ੀ) ਨੂੰ ਅਫ਼ਗ਼ਾਨਿਸਤਾਨ ਦੇ ਸੁਰੱਖਿਆ ਬਲਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਮਲੇ ਨਾਲ ਸਬੰਧਤ ਦੋ ਵਿਅਕਤੀ ਪਹਿਲਾਂ ਗਿ੍ਫਤਾਰ ਹੋ ਗਏ ਹਨ, ਜਿਸ ਵਿਚੋਂ ਇੱਕ ਕੇਰਲਾ ਪਿਛੋਕੜ ਦਾ ਵੀ ਸੀ। ਇਸ ਹਮਲੇ ਵਿਚ 27 ਸਿੱਖਾਂ ਦੀ ਜਾਨ ਗਈ ਸੀ।

  • 305
  •  
  •  
  •  
  •