ਭਾਰਤ ਵੱਲੋਂ ਸਾਰੀਆਂ ਘਰੇਲੂ ਤੇ ਅੰਤਰਰਾਸ਼ਟਰੀ ਯਾਤਰੀ ਉਡਾਣਾਂ 3 ਮਈ ਤੱਕ ਰੱਦ

ਕੋਰੋਨਾਵਾਇਰਸ ਸਬੰਧੀ ਲਗਾਇਆ ਗਿਆ ਲਾਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਘਰੇਲੂ ਤੇ ਅੰਤਰਰਾਸ਼ਟਰੀ ਕਮਰਸ਼ਲ ਪੈਸੰਜਰ ਉਡਾਣਾਂ 3 ਮਈ ਤੱਕ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਪਰੰਤੂ ਇਹ ਪਾਬੰਦੀ ਸਾਰੀਆਂ ਅੰਤਰਰਾਸ਼ਟਰੀ ਕਾਰਗੋ ਅਪਰੇਸ਼ਨ ਤੇ ਡੀ.ਜੀ.ਸੀ.ਏ. ਵਲੋਂ ਪ੍ਰਵਾਨ ਵਿਸ਼ੇਸ਼ ਉਡਾਣਾ ‘ਤੇ ਲਾਗੂ ਨਹੀਂ ਹਨ।

ਇਸਦੇ ਸਬੰਧ ਵਿਚ ਰੇਲਵੇ ਨੇ ਵੀ ਆਪਣੀ ਸਾਰੀਆਂ ਯਾਤਰੀ ਟਰੇਨਾਂ 3 ਮਈ ਤੱਕ ਰੱਦ ਕਰਨ ਦਾ ਐਲਾਨ ਕੀਤਾ ਹੈ।

  • 101
  •  
  •  
  •  
  •