ਪੰਜਾਬ ‘ਚ ਬੁੱਧਵਾਰ ਨੂੰ ਕੋਰੋਨਾ ਦੇ 33 ਨਵੇਂ ਕੇਸ ਮਿਲੇ, 20ਵੀਂ ਮੌਤ ਵੀ ਹੋਈ

ਬੁੱਧਵਾਰ ਨੂੰ ਪੰਜਾਬ ਤੋਂ 33 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ। ਸਭ ਤੋਂ ਵੱਧ ਮਾਮਲੇ ਲੁਧਿਆਣਾ (11) ‘ਚੋਂ ਸਾਹਮਣੇ ਆਏ। ਉਸ ਤੋਂ ਬਾਅਦ ਐਸ.ਏ.ਐਸ.ਨਗਰ ‘ਚ 8, ਫਰੀਦਕੋਟ ‘ਚ 3, ਹੁਸ਼ਿਆਰਪੁਰ ‘ਚ 3, ਐਸ ਬੀ ਐਸ ਨਗਰ ‘ਚ 2, ਪਟਿਆਲਾ ‘ਚ 2, ਬਠਿੰਡਾ ‘ਚ 2, ਜਲੰਧਰ ‘ਚ 1 ਅਤੇ ਸੰਗਰੂਰ ‘ਚ 1 ਕੇਸ ਸਾਹਮਣੇ ਆਇਆ। ਇਸ ਦੇ ਨਾਲ ਬਠਿੰਡਾ ਗਰੀਨ ਜੋਨ ‘ਚੋਂ ਬਾਹਰ ਹੋ ਗਿਆ ਹੈ।

  • 100
  •  
  •  
  •  
  •