ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਜੇਲ੍ਹ ਵਿਭਾਗ ਦੇ D.I.G. ਵੱਲੋਂ ਅਸਤੀਫ਼ਾ

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਜਾਰੀ ਕਿਸਾਨ ਅੰਦੋਲਨ ਦੇ ਹੱਕ ‘ਚ ਖੜਦਿਆਂ ਪੰਜਾਬ ਪੁਲਿਸ (ਜੇਲ੍ਹ ਵਿਭਾਗ) ਦੇ ਡੀ.ਆਈ.ਜੀ ਲਖਮਿੰਦਰ ਸਿੰਘ ਜਾਖੜ ਪੀ.ਪੀ.ਐਸ ਨੇ ਸਰਕਾਰ ਨੂੰ ਆਪਣਾ ਅਸਤੀਫ਼ਾ ਭੇਜ ਕੇ ਲਿਖਿਆ ਹੈ ਕਿ ਉਹ ਜੋ ਕੁੱਝ ਵੀ ਹਨ ਕਿਸਾਨੀ ਕਰਕੇ ਹਨ ਅਤੇ ਅੱਜ ਕਿਸਾਨ ਆਪਣੀ ਹੋਂਦ ਬਚਾਉਣ ਲਈ ਅੰਦੋਲਨ ਕਰ ਰਿਹਾ ਹੈ , ਉਹ ਵੀ ਉਨ੍ਹਾਂ ‘ਚ ਜਾ ਕੇ ਬੈਠਣਾ ਚਾਹੁੰਦਾ ਹਨ। ਇਸ ਲਈ ਉਨ੍ਹਾਂ ਨੂੰ ਫ਼ਾਰਗ ਕੀਤਾ ਜਾਵੇ।

  • 520
  •  
  •  
  •  
  •