ਮਣੀਪੁਰ ਦਾ ਮੀਡੀਆ ਬਣਿਆ ਕੇਂਦਰ ਦੇ ਨਵੇਂ ਦਿਸਾ ਨਿਰਦੇਸ਼ ਦਾ ਸ਼ਿਕਾਰ

ਕੇਂਦਰ ਦੀ ਡਿਜ਼ੀਟਲ ਮੀਡੀਆ ‘ਤੇ ਸਖ਼ਤੀ, ਇਸ ਵੈਬਸਾਈਟ ਨੂੰ ਨੋਟਿਸ ਭੇਜਣ ਦਾ ਪਹਿਲਾ ਮਾਮਲਾ

ਕੇਂਦਰ ਸਰਕਾਰ ਵੱਲੋਂ ਸੋਸ਼ਲ ਮੀਡੀਆ, ਡਿਜਿਟਲ ਨਿਊਜ਼ ਮੀਡੀਆ  ਅਤੇ ਓ ਟੀ ਟੀ ਪਲੇਟਫਾਰਮ ਨੂੰ ਲੈ ਕੇ ਹਾਲ ਹੀ ਵਿਚ ਜਾਰੀ ਕੀਤੇ ਗਏ ਨਵੇਂ ਦਿਸ਼ਾਨਿਰਦੇਸ਼ ਤੇ ਨਵੇਂ ਨਿਯਮਾਂ  ਨੋਟਿਸ ਦਾ ਪਹਿਲਾ ਸ਼ਿਕਾਰ  ‘ਦ ਫਰੰਟੀਅਰ ਮਣੀਪੁਰ’ ਮੀਡੀਆ ਨੂੰ ਨੋਟਿਸ ਨੂੰ  ਭੇਜਿਆ ਗਿਆ। ਦਰਅਸਲ ਇਸਦੇ ਆਨ ਲਾਈਨ ਵੀਕਲੀ  ਟਾਕ ਸ਼ੋਅ ਨੂੰ ਨੋਟਿਸ ਭੇਜਿਆ ਗਿਆ ਹੈ। ਇਹ ਟਾਕ ਸ਼ੋ ਕਰੰਟ ਅਫੇਅਰਸ ਤੇ ਨਿਊਜ਼ ‘ਤੇ ਆਧਾਰਿਤ ਹੈ, ਜਿਸਦਾ ਪ੍ਰਸਾਰਣ ਸੋਸ਼ਲ ਮੀਡੀਆ ਦੇ ਜ਼ਰੀਏ ਕੀਤਾ ਜਾਂਦਾ ਹੈ। ਹਾਲਾਂਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੇ ਦਖਲ ਦਿੱਤਾ ਹੈ। ਡੀਐਮ ਤੋਂ ਮਣੀਪੁਰ ਦੇ ਪੱਤਰਕਾਰ ਨੂੰ ਜਾਰੀ ਨੋਟਿਸ ਵਾਪਸ ਲੈਣ ਦੇ ਲਈ ਕਿਹਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਵੱਲੋਂ ਕੇਂਦਰ ਸਰਕਾਰ ਜਲਦ ਹੀ ਇਸ ਮਾਮਲੇ ਵਿਚ ਸਪਸ਼ਟੀਕਰਨ ਜਾਰੀ ਕਰੇਗੀ।

 ਵਧੇਰੇ ਜਾਣਕਾਰੀ ਲਈ ਇੰਡੀਅਨ ਐਕਸਪ੍ਰੈਸ ਦੇ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ…

https://indianexpress.com/article/india/manipurs-news-website-becomes-first-target-of-centres-new-rules-on-digital-media-7211387/

  • 35
  •  
  •  
  •  
  •