USA ਦੇ ਦੋ ਸੰਸਦ ਮੈਂਬਰਾਂ ‘ਚ ਕਰੋਨਾਵਾਇਰਸ ਪੌਜ਼ਟਿਵ

ਅਮਰੀਕਾ ਦੇ ਦੋ ਸੰਸਦ ਮੈਂਬਰ ਵੀ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਯੂਐਸ ਦੇ ਸੰਸਦ ਮੈਂਬਰ ਡਿਆਜ਼ ਬਲਾਰਟ ਅਤੇ ਬੇਨ ਮੈਕਐਡਮ ਨੂੰ ਕਰੋਨਾਪੌਜ਼ਟਿਵ ਪਾਇਆ ਗਿਆ ਹੈ। ਉਹ ਸੰਸਦ ਵਿਚ ਫਲੋਰਿਡਾ ਅਤੇ ਯੂਟਾ ਦੀ ਪ੍ਰਤੀਨਿਧਤਾ ਕਰਦੇ ਹਨ।
ਹੁਣ ਦੋਵੇਂ ਨੇਤਾਵਾਂ ਨੇ ਆਪਣੇ ਆਪ ਨੂੰ ਇਕਾਂਤ ਕਰਕੇ ਇਲਾਜ ਸ਼ੁਰੂ ਕਰਾ ਲਿਆ ਹੈ। ਉਹਨਾਂ ਕਿਹਾ ਕਿ ਉਹ ਆਪਣਾ ਜ਼ਰੂਰੀ ਕੰਮ ਘਰ ਤੋਂ ਹੀ ਕਰਨਗੇ।

  • 112
  •  
  •  
  •  
  •